Best 450+ Punjabi Shayari for Whatsapp, Facebook, Instagram – 2024
Best 450+ Punjabi Shayari for Whatsapp, Facebook, Instagram – 2024
Hi friends, if you are looking for punjabi shayari then you are at the right article. Read this complete article till the end to get the following types of punjabi poetry.
Friends follow this post till the end to get the following types of punjabi poetry.
Latest Collection of Punjabi Shayari
Punjabi culture is a tapestry woven with vibrant colors, exuberant traditions, and heartwarming melodies. At the heart of this culture lies Punjabi Shayari, a poetic art form that beautifully encapsulates the emotions, passions, and rich cultural heritage of the land of five rivers. Punjabi Shayari, also known as Punjabi poetry, has a unique charm that resonates with people worldwide. In this article, we will explore the world of Punjabi Shayari, its history, themes, and notable poets.
Punjabi Shayari
ਤੂੰ ਖ਼ੁਦ ਨੂੰ ਤੂੰ ਖ਼ੁਦ ਨੂੰ ਖ਼ੁਦ ਦਾ ਸਮਝ ਦਿਲਾਂ, ਕਿਉਂ ਘਿਰਿਆ ਰਹਿੰਦਾ ਲੋਕਾਂ ਦੇ ਘੇਰੇ ਵਿੱਚ..!!
ਬਾਹਲਾ ਹੱਕ ਨਹੀਂ ਜਤਾਵਾਂਗੇ ਤੇਰੇ ਤੇ, ਮੈਥੋਂ ਅੱਧਾ ਵੀ ਕੋਈ ਤੇਰਾ ਕਰੇ ਤਾਂ ਓਹਦਾ ਹੋ ਜਾਂਵੀ।ਬਾਹਲਾ ਹੱਕ ਨਹੀਂ ਜਤਾਵਾਂਗੇ ਤੇਰੇ ਤੇ, ਮੈਥੋਂ ਅੱਧਾ ਵੀ ਕੋਈ ਤੇਰਾ ਕਰੇ ਤਾਂ ਓਹਦਾ ਹੋ ਜਾਂਵੀ।
ਦੋਸਤ ਨਾਲ ਪਿਆਰ ਦਾ ਰਿਸ਼ਤਾ ਨਿਭਾਉਣਾ, ਹਰ ਗੱਲ ਵਿੱਚ ਸੱਚਾਈ ਦਾ ਆਈਨਾ ਚੱਖਣਾ।
ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ , ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
Punjabi Sad Shayari
ਜਦੋਂ ਲੋੜ ਸੀ ਜਦੋਂ ਲੋੜ ਸੀ ਉਨ੍ਹਾਂ ਨੂੰ ਹੱਥੀਂ ਕਰਦੇ ਸੀ ਛਾਵਾਂ। ਸਾਡੇ ਨਾਲ ਨਾਲ ਰਹਿੰਦੇ ਸੀ ਬਣ ਕੇ ਪਰਛਾਵਾਂ। ਜਦੋਂ ਮਸਲੇ ਉਨ੍ਹਾਂ ਦੇ ਸਾਰੇ ਹੱਲ ਹੋ ਗਏ। ਅਸੀਂ ਵੀਤਿਆ ਜ਼ਮਾਨਿਆਂ ਦੀ ਗੱਲ ਹੋ ਗਏ।
ਕਦੇ ਤਾਂ ਰੌ ਪੈਣਾ ਉਸਨੇ, ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ, ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ, ਧਮਕੀਆਂ ਜੁਦਾਈ ਦੀਆਂ..!!
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ… ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਅੱਜ ਵੀ ਕਰਾਂ ਉਡੀਕਾਂ ਤੇਰੀਆਂ ਬੈਠ ਬਰੂਹਾਂ ‘ਤੇ ਕਦ ਮੇਲ ਹੋਣਗੇ ਚੰਦਰਿਆ ਦਿਲ ਦੀਆਂ ਰੂਹਾਂ ਦੇ
ਸੱਟਾ ਤਾਂ ਛੋਟੀ ਉਮਰ ਵਿਚ ਲੱਗਦੀਆਂ ਸੀ, ਹੁਣ ਤਾਂ ਅਕਲਾਂ ਆਉਂਦੀਆਂ ਨੇ।
Punjabi Love Shayari
ਕਦੋਂ ਆਉਣਾ ਏ ਸੱਜਣਾ ਨੇ ਮੇਰੇ ਬਣ ਕੇ ਕਦੋਂ ਪਾਉਣਾ ਮੈਂ ਬਾਹਾਂ ਵਾਲਾ ਹਾਰ ਉਹਨਾਂ ਨੂੰ..!! ਕਦੋਂ ਲੈਣਗੇ ਉਹ ਮੈਨੂੰ ਗਲਵਕੜੀ ‘ਚ ਕਦੋਂ ਕਰਨਾ ਮੈਂ ਰੱਜ ਕੇ ਪਿਆਰ ਉਹਨਾਂ ਨੂੰ🥰..!!
ਇੱਕ ਤੂੰ ਹੀ ਮੇਰੇ ਦਿਲ ਦੇ ਵਿੱਚ ਆਇਆ ਸੀ ਅਸੀਂ ਤੈਨੂੰ ਹੀ ਬਸ ਆਪਣਾ ਬਣਾਇਆ ਸੀ ਤੂੰ ਕਰਕੇ ਚਲਾ ਗਿਆ ਬੇਵਫ਼ਾਈ ਸਾਡੇ ਨਾਲ ਤੋੜ ਗਿਆ ਸੁਫਨਾ ਜੋ ਦੋਵਾਂ ਨੇ ਸਜਾਇਆ ਸੀ।।
ਹਰ ਪਲ ਕਿਹਾ ਕਿ ਤੂੰ ਪਲ ਪਲ ਮੇਰੇ ਸਾਹਮਣੇ ਆਉਂਦਾ ਹੈ, ਹਰ ਪਲ ਦੀ ਸੰਗਤ ਅਜਿਹੀ ਹੋਵੇ ਕਿ ਮੈਂ ਹਰ ਪਲ ਤੈਨੂੰ ਯਾਦ ਕਰਾਂ।
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ, ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ..!!
ਮੇਰੇ ਨਾਮ ਨੂੰ ਇਸ ਤਰ੍ਹਾਂ ਇੱਕ ਛੋਟੀ ਜਿਹੀ ਹਾਂ ਕਹੋ, ਇਸਨੂੰ ਹਰ ਜਗ੍ਹਾ ਬਣਾਓ, ਤੁਹਾਡੇ ਦਿਲ ਵਿੱਚ ਜੋ ਪਿਆਰ ਹੈ ਉਸਨੂੰ ਆਪਣੀ ਜ਼ੁਬਾਨ ‘ਤੇ ਲਿਆਓ ਅਤੇ ਪ੍ਰਗਟ ਕਰੋ।
Heart Touching Punjabi Shayari
ਹਰ ਸਾਹ ਨਾਲ ਤੇਰੀ ਯਾਦ ਆਉਂਦੀ ਹੈ, ਹੁਣ ਤੂੰ ਹੀ ਦੱਸ ਮੈਂ ਤੇਰੀ ਯਾਦ ਨੂੰ ਰੋਕਾਂ ਜਾਂ ਮੇਰੇ ਸਾਹਾਂ ਨੂੰ?
” ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….! ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
हमने जीवन को सौ सौ बार आज़माया सी, हर बार मौत के करीब पहुँच आया सी, चोट खाने का शौक देख सदा, टूटे दिल को आज हमने फिर लगाया सी।
लगता है तू कितनी होई क्रमात रब की, तेरी जैसी सूरत ना दुनिया में लब्दी, आता है नजारा इक वाख्रे जहां का, कितना सुंदर मुखड़ा है सच्ची मेरी जान का।
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ ....!!
Punjabi Romantic Shayari
ਇਜਾਜਤ ਤਾਂ ਅਸੀਂ ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ…. ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!💔
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
ਜਿਨਾ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ ਬਹੁਤ ਡਰ ਲਗਦਾ ਉਹਨਾਂ ਨੂੰ ਖੋਣ ਤੋਂ
ਪ੍ਰੀਤ ਦਿਲ ਦੀ ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ, ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ ਦਿਲ ‘ਚੋਂ ਨਿਕਲੀ ਹੋਈ ਹਰ ਘੂਕ, ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ
Attitude Punjabi Shayari
मेनू वो ख़ुशी पसंद नही है जो मेनू ज़माना विच मिलिया मै अपने दुख विच ही इक नवाबो वंगा रहीदा !
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ.. ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ💪
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ.. ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ💪
ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !
Punjabi Shayari on Life
ਮੁਹੱਬਤ ਲੁੱਟਦੀ ਨਹੀਂ ਮੁਹੱਬਤ ਲੁੱਟਦੀ ਨਹੀਂ ਮੁਹੱਬਤ ਸਹਾਰਾ ਦਿੰਦੀ ਏ ਗ਼ਮ ਦੇ ਸਮੁੰਦਰ ਚ ਡੁੱਬਦਿਆਂ ਨੂੰ ਕਿਨਾਰਾ ਦਿੰਦੀ ਏ ❤️
ਚਲਾਕੀਆਂ ਨਹੀਂ ਆਉਂਦੀਆਂ ਸਾਦਗੀ ਦਾ ਖੂਹ ਹਾਂ ਰੱਬ ਦੇ ਰੰਗਾਂ ਦੇ ਵਿੱਚ ਰੰਗੀ ਹੋਈ ਰੂਹ ਹਾਂ😇..!!
ਕਹਿੰਦਾ..! ਜੇ ਬੰਦੇ ਨੂੰ ਪਰਖਨਾ ਹੀ ਹੈ, ਤਾਂ ਸ਼ਕਲੋ ਨਹੀਂ ਅੰਦਰੋ ਪਰਖੋ, ਕਿਉਂਕਿ ਬਾਹਰੋ ਵੇਖਣ ‘ਚ ਕੲਈ ਫੁੱਲ ਉਹਨੇ ਹੀ ਸੋਹਣੇ , ਤੇ ਅੰਦਰੋਂ ਉਹਨੇ ਹੀ ਜ਼ਹਰੀਲੇ ਹੁੰਦੇ ਨੇ।
ਮੈ ਕਿਹਾ ਤੂੰ ਤਾ ਖਾਸ ਜਿਹਾ ਏ ਤੇ ਮੈਂ ਤਾ ਇੱਕ ਆਮ ਜਿਹੀ ਆਮ ਤੈਨੂੰ ਤਾ ਸਾਰੇ ਜਾਣਦੇ ਨੇ ਮੈ ਤਾਂ ਗੁਮਨਾਮ ਜਿਹੀ ਆ
ज़हर वेख के पीता ता की पीता इश्क़ सोच के कीता ते की कीता दिल दे के यह दिल लें दी आस रखी इहो दिया प्यार कीता ता की कीता .
Funny Shayari in Punjabi
ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ .ਕਮਲਿਆ 👦 ਮੈਂ ਤੇਰਾ ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆 ਪਹਿਲਾਂ ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.
ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..! ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
ਧੋਨੀ ਤੇ ਰੈਨਾ ਦੇ ਘਰਦਿਆਂ ਨੇ ਲਾਹਨਤਾਂ ਪਾਈਆਂ ਹੋਣੀਆਂ 🤔🙄 ਇੰਨੀ ਉਮਰ ਹੋ ਗਈ ਖੇਡੀ ਜਾਂਦੇ ਓ, ਕੋਈ ਕੰਮ ਧੰਦਾ ਵੀ ਕਰ ਲੋ
ਧੋਨੀ ਤੇ ਰੈਨਾ ਦੇ ਘਰਦਿਆਂ ਨੇ ਲਾਹਨਤਾਂ ਪਾਈਆਂ ਹੋਣੀਆਂ 🤔🙄 ਇੰਨੀ ਉਮਰ ਹੋ ਗਈ ਖੇਡੀ ਜਾਂਦੇ ਓ, ਕੋਈ ਕੰਮ ਧੰਦਾ ਵੀ ਕਰ ਲੋ
New Punjabi Shayari
ਸਿਰਫ਼ ਸੋਚ ਦਾ ਹੀ ਫ਼ਰਕ ਹੁੰਦਾ ਵਰਨਾ ਸਮੱਸਿਆਂਵਾਂ ਤੁਹਾਨੂੰ ਕਮਜ਼ੋਰ ਨਹੀਂ ਬਲਕਿ ਮਜ਼ਬੂਤ ਬਣਾਉਣ ਆਉਂਦੀਆਂ ਨੇ
ਉਂਝ ਲੀੜਿਆ ਦੇ ਭਾਂਵੇ ਛੱਤੀ (36) ਰੰਗ ਬਦਲੇ ਉਹੀ ਜਿਉਣ ਦਾ ਸਲੀਕਾ ਨਹੀਂਉ ਢੰਗ ਬਦਲੇ
ਜਿੱਥੇ ਕੋਸਿਸਾ ❤️ ਦਾ ਕੱਦ ਉੱਚਾ ਹੋਜੇ ਉਥੇ ਨਸੀਬਾ 😊 ਨੂੰ ਝੁੱਕਣਾ ਪੈਦਾ
ਚਾਹੇ ਵੈਰੀ ਕਰਨ ਪਏ ਬਿਦ ਬਿਦ ਵੈਰ ਹਜ਼ਾਰ । ਵਾਲ ਨਾ ਵਿੰਗਾ ਕਰ ਸਕਣ ਜੇ ਦੋਸਤ ਕਰਤਾਰ ।
ਹਲਾਤ ਤੇ ਸਮਾਂ ਦੇਖ ਕੇ ਗ਼ਲਤ ਜ਼ੱਜ ਨਾ ਕਰ ਜਾਈ ਲੋੜ ਪੈਣ ਤੇ ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਹੈਗਾ
ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ
ਬੰਦਾ ਕਹਿਦੇ ਪੈਰਾਂ ਤੇ ਭਾਵੇ ਨਾ ਖੜੇ ਕੋਈ ਗੱਲ ਨੀ ਜਿਹੜਾ ਬੰਦਾ ਜੁਬਾਨ ਤੇ ਖੜ ਜਾਦਾ ਅਸਲੀ ਬੰਦਾ ਓਹੀ ਮੰਨਿਆ ਜਾਦਾ 🙏
ਆਪਣਾ ਖਿਆਲ ਰੱਖੀ ਸੱਜਣਾ ਰੁੱਤ ਬੰਦੇ ਖਾਣੀ ਚਲ ਰਹੀ ਆ |
Punjabi Shayari for Friends
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
ਲੋਕ ਕਹਿੰਦੇ ਹਨ ਕਿ ਦੋਸਤੀ ਬਰਾਬਰ ਦੀ ਹੁੰਦੀ ਹੈ, ਮੈਂ ਕਹਿੰਦਾ ਹਾਂ ਇਹ ਬਕਵਾਸ ਬੰਦ ਕਰੋਦੋਸਤੀ
Maa Punjabi Shayari
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ.. ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ, ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ, ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„ ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„ ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„ ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ, ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ… ਮਾਂ ਬਾਜ਼ ਨਾ ਹੋਣ ਲਾਡ ਪੂਰੇ.. ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ…
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
Alone Shayari in Punjabi
मेरी नज़रियात मुझे तन्हा करती हैं मुनाफिक हो जाऊं तू अभी भी लग जाए
ਤੇਰੀਆਂ ਨੇ ਯਾਦਾਂ ਵਿੱਚ ਦਿਨ ਢਲਦੇ ਰਹੀਏ ਤੇਰੇ ਬਿਨਾਂ ਪਲ ਪਲ ਮਰਦੇ..!!
ਜੇ ਉਹ ਖੁਸ਼ ਮੇਰੇ ਬਿਨ ਕਿਸੇ ਹੋਰ ਨਾਲ ਕਿਉ ਗੁਰਲਾਲ ਨੂੰ ਪ੍ਰੀਤ ਨਾਲ ਮਿਲਾਇਆ ਵੇ
ਰੱਬਾ ਇਹ ਕੀ ਕਹਿਰ ਕਮਾਇਆ ਵੇ ਮਸਾ ਮਰ ਕੇ ਯਾਰ ਸੀ ਪਾਇਆ ਵੇ
ਕੈਸਾ ਚੰਦਰਾ ਰੋਗ ਲੱਗ ਗਿਆ ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!
Punjabi Shayari Status
ਮੈਂ ਵੇਚ ਜਵਾਨੀ ਲੈ ਆਵਾਂ ਜੇ ਬਚਪਨ ਮੁੱਲ ਮਿਲ ਜਾਵੇ
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
ਲੋਕ ਗੱਲ ਤਾਂ ਨਈਂ ਮੰਨਦੇ ਗੱਲ ਦਾ ਬੁਰਾ ਜ਼ਰੂਰ ਮੰਨ ਜਾਂਦੇ ਨੇ
ਖੋਣਾ ਨਹੀਂ ਚਾਹੁੰਦਾ ਮੈਂ ਤੇਨੂੰ ਤਾਹੀ ਤਾ ਝੁੱਕ ਜਾਨਾ ਹਾਰ ਵਾਰ ਤੇਰੇ ਅੱਗੇ
Bapu Shayari in Punjabi
ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ।।
ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ।।
ਆਪ ਓਹ ਰੁੱਖੀ ਸੁੱਖੀ ਖਾ ਕੇ ਮੈਨੂੰ ਖਵਾਉਂਦਾ ਰਿਹਾ ਦਿਨ ਰਾਤ ਕਰਕੇ ਮਿਹਨਤ ਮੈਨੂੰ ਪੜ੍ਹਾਉਂਦਾ ਰਿਹਾ।।
ਸ਼ੌਂਕ ਤਾਂ ਬਾਪੂ ਦੇ ਪੈਸਿਆਂ ਨਾਲ ਹੀ ਪੂਰੇ ਹੁੰਦੇ ਸੀ ਆਪਣੀ ਕਮਾਈ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਐ।।
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ।।
Punjabi Shayari is more than just poetry; it is the melodic heartbeat of Punjab’s rich cultural heritage. Its verses have the power to transport us to the idyllic fields of the Punjab region, make our hearts race with love, and stir our souls with spiritual insights. As Punjabi Shayari continues to evolve, embracing modern expressions while honoring its historical roots, it remains a symbol of unity, diversity, and the enduring spirit of the Punjabi people.
Deepak Sharma
Namaste! I’m Deepak Sharma, the creative mind behind SocialFunda, your go-to hub for Facebook bios, captivating captions, Instagram bios, and a treasure trove of Hindi Shayari. As a digital enthusiast, I am passionate about curating content that adds a touch of flair to your online presence.